Tere Hazoor Yeshu Ji Main Aaya | Punjabi | Lyrics

0
5390
Tere Hazoor Yeshu Ji Main Aaya | Punjabi | Lyrics

Tere hazoor Yeshu ji main aaya
Aanand, shanti paun layi
Khali dil nu main han leaaya
Paak rooh di bharpoori paun layi

Khoon apne naal dho dena
Pyaare Yeshu Tu
Mainu Pavitar karne wala
Mera maalik Tu
Tu hai meharbaan…Halleluyaah
Tere hazoor Yeshu…

Kholda han booha dil da
Mere dil vich aa
Tu hai chanan iss dunia da
Dil vich chanan laa
Bach jawe meri jaan…Halleluyaah
Tere hazoor Yeshu…

Kirpa kar mere sirjanhaare
Main rahan Tere Sang
Dhan dhan Teriyan siftaan gaaunda
Sadaa rahan main anand
Amar rahe meri jaan…Halleluyaah
Tere hazoor Yeshu…

ਤੇਰੇ ਹਜ਼ੂਰ ਯੀਸ਼ੂ ਜੀ ਮੈਂ ਆਇਆ
ਆਨੰਦ,ਸ਼ਾਂਤੀ ਪਾਉਣ ਲਈ
ਖਾਲੀ ਦਿਲ ਨੂੰ ਮੈਂ ਹਾਂ ਲਿਆਇਆ
ਪਾਕ ਰੂਹ ਦੀ ਭਰਪੂਰੀ ਪਾਉਣ ਲਈ

ਖੂਨ ਆਪਣੇ ਨਾਲ ਧੋ ਦੇਣਾ
ਪਿਆਰੇ ਯੀਸ਼ੂ ਤੂੰ
ਮੈਨੂੰ ਪਵਿੱਤਰ ਕਰਨੇ ਵਾਲਾ
ਮੇਰਾ ਮਾਲਿਕ ਤੂੰ
ਤੂੰ ਹੈ ਮੇਹਰਬਾਨ.. ਹਾਲੇਲੂਯਾਹ
ਤੇਰੇ ਹਜ਼ੂਰ ਯੀਸ਼ੂ…

ਖੋਲਦਾ ਹਾਂ ਬੂਹਾ ਦਿਲ ਦਾ
ਮੇਰੇ ਦਿਲ ਵਿੱਚ ਆ
ਤੂੰ ਹੈ ਚਾਨਣ ਇਸ ਦੁਨੀਆਂ ਦਾ
ਦਿਲ ਵਿੱਚ ਚਾਨਣ ਲਾ…
ਬੱਚ ਜਾਵੇ ਮੇਰੀ ਜਾਨ.. ਹਾਲੇਲੂਯਾਹ
ਤੇਰੇ ਹਜ਼ੂਰ ਯੀਸ਼ੂ…

ਕਿਰਪਾ ਕਰ ਮੇਰੇ ਸਿਰਜਣਹਾਰੇ
ਮੈਂ ਰਹਾਂ ਤੇਰੇ ਸੰਗ
ਧਨ ਧਨ ਤੇਰੀਆਂ ਸਿਫ਼ਤਾਂ ਗਾਉਂਦਾ
ਸਦਾ ਰਹਾਂ ਮੈਂ ਆਨੰਦ
ਅਮਰ ਰਹੇ ਮੇਰੀ ਜਾਨ.. ਹਾਲੇਲੂਯਾਹ
ਤੇਰੇ ਹਜ਼ੂਰ ਯੀਸ਼ੂ…

तेरे हजूर यीशु जी मैं आया
आनन्द,शान्ति पाऊन लई
खाली दिल नू मैं हां लिआया
पाक रूह दी भरपूरी पाऊन लई

ख़ून अपने नाल धो देना
प्यारे यीशु तू
मैनू पवित्र करने वाला
मेरा मालिक तू
तू है मेहरबान.. हाल्लेलूयाह
तेरे हजूर यीशु…

खोलदा हां बुहा दिल दा
मेरे दिल विच आ
तू है चानण इस दुनिया दा
दिल विच चानण ला…
बच जावे मेरी जान.. हाल्लेलूयाह
तेरे हजूर यीशु…

कृपा कर मेरे सिरजनहारे
मैं रहा तेरे संग
धन धन तेरीयां शिफता गाऊंदा
सदा रहां मैं आनन्द…
अमर रहे मेरी जान.. हाल्लेलूयाह
तेरे हजूर यीशु…

LEAVE A REPLY

Please enter your comment!
Please enter your name here